Sikh New Year
ਗੁਰੂ ਪਿਆਰੀ ਸਾਧ ਸੰਗਤ ਜੀ ਸਿੱਖ ਕੌਮ ਦਾ ਨਵਾਂ ਸਾਲ ੧ ਚੇਤ (੧੪ ਮਾਰਚ ) ਨੂੰ ਚੜ੍ਹ ਰਿਹਾ ਹੈ | ਆਓ ਸਾਰੇ ਰਲ ਮਿਲ ਕੇ ਆਪਣਾ ਨਵਾਂ ਸਾਲ ਮਨਾਈਏ |
Respected Sangat ji, Sikh New year is on 14th March, Please come out with family and friends to celebrate this festive ocaasion.

ਪ੍ਰੋਗਰਾਮ: ੧੩ ਮਾਰਚ ਸ਼ਾਮ
ਕਥਾ, ਕੀਰਤਨ ਅਤੇ ਢਾਡੀ ਵਾਰਾਂ , ਸ਼ਾਮ ੬ ਵਜੇ ਤੋਂ ੧੧ ਤਕ.
ਵਾਹਿਗੁਰੂ ਨਾਮ ਸਿਮਰਨ ੧੧ ਤੋਂ ੧੨ ਵਜੇ ਤਕ
ਉਪਰੰਤ ਨਵੇਂ ਸਾਲ ਦੀ ਅਰਦਾਸ ੧੨ ਵਜੇ ਹੋਵੇਗੀ|
ਸੰਗਰਾਂਦ : ੧ ਚੇਤ ੧੪ ਮਾਰਚ
ਸਾਰਾ ਦਿਨ ਕਥਾ ਕੀਰਤਨ ਅਤੇ ਢਾਡੀ ਵਾਰਾਂ ਦੇ ਪ੍ਰਵਾਹ ਚਲਨਗੇ
ਸੁਖਮਨੀ ਸਾਹਿਬ (ਸੰਗਤ ਰੂਪ)੬:੩੦ ਤੋਂ ੮:੦੦ ਵਜੇ ਤਕ