40 Days Waheguru Naam Simran 2019
ਮਾਘੀ ਦੇ ਮਹਾਨ ਦਿਹਾੜੇ ਤੇ ਸ਼ਹੀਦ ਭਾਈ ਮਹਾਂ ਸਿੰਘ ਜੀ ਸਮੇਤ 40 ਮੁਕਤਿਆਂ ਦੀ ਮਹਾਨ ਘਾਲਣਾ ,ਕੁਰਬਾਨੀ ਅਤੇ ਬਹਾਦਰੀ ਨੂੰ ਕੋਟਿ ਕੋਟਿ ਪ੍ਰਣਾਮ
ਆਓ ਸਾਰੇ ਰਲ ਕੇ ਇ੍ਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 40 ਦਿਨਾਂ 'ਵਾਹਿਗੁਰੂ ਨਾਮ ਸਿਮਰਨ' ਸਮਾਗਮ ਵਿੱਚ ਭਾਗ ਲੈ ਕੈ ਸਮੁੱਚੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰੀਏ।
ਕੈਨੇਡਾ ਨਿਵਾਸੀ Live ATN TV ਤੇ ਵੇਖ ਸਕਦੇ ਹਨ
ਸੰਸਾਰ ਭਰ ਵਿੱਚ ਵੇਖਣ ਲਈ, www.srigurusinghsabhamalton.com
ਵਧੇਰੇ ਜਾਣਕਾਰੀ ਲਈ: 905-671-1662

208 views0 comments