Search

ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਖੰਡ ਪਾਠ ਸਾਹਿਬ।।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ ਕਲਿ ਤਾਰਣ ਗੁਰੂ ਨਾਨਕ ਆਇਆ।। ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ।। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਖੰਡ ਪਾਠ ਸਾਹਿਬ, ਅਰੰਭ - Nov 10, 2019 at 11 AM ਭੋਗ - Nov 12, 2019 ਅੰਮ੍ਰਿਤ ਸੰਚਾਰ - Nov 10, 2019 at 1 PM Live Broadcast: ATN (IPTV Channel 795) Website - www.srigurusinghsabhamalton.com/live YouTube - youtube.com/c/SriGuruSinghSabhaMaltonOfficial Facebook - facebook.com/SriGuruSinghSabhaMalton/ Radio : sikhnet.com/radio/sri-guru-singh-sabha-malton For more information, please contact Gurughar office 9056711662.

265 views
Connect with us!
  • Instagram Social Icon
Sri Guru Singh Sabha Malton

​Telephone : ​905-671-1662

Fax : 905-671-2017

Address: 7280 Airport Road, Mississauga, ON.                 L4T 2H3

​​

© 2020 by Sri Guru Singh Sabha Malton.